Wednesday, February 24, 2010

ਕ੍ਰਿਸਟਲ ਬਾਲ ਦਾ ਪ੍ਰਯੋਗ क्रिस्टल बाल दा प्रयोग : वास्तु


ਕ੍ਰਿਸਟਲ ਬਾਲ ਦਾ ਪ੍ਰਯੋਗ ਘਰ, ਦਫਤਰ ਜਾਂ ਦੁਕਾਨ ਵਿੱਚ ਉਰਜਾ ਨੂੰ ਫੈਲਾਉਣ ਲਈ ਕੀਤਾ ਜਾਂਦਾ ਹੈ। ਉਹ ਘਰ ਵਿੱਚ ਜਿੰਨ੍ਹੀ ਵੀ ਨਕਾਰਾਤਮਕ ਉਰਜਾ ਹੁੰਦੀ ਹੈ ਉਸ ਨੂੰ ਸਕਾਰਾਤਮਕ ਉਰਜਾ ਵਿੱਚ ਬਦਲਦਾ ਹੈ। ਜੇ ਤੁਸੀਂ ਕ੍ਰਿਸਟਲ ਬਾਲ ਨੂੰ ਦਰਵਾਜੇ ਜਾਂ ਖਿੜਕੀ ਦੇ ਉੱਪਰ ਲਗਾਉਂਦੇ ਹੋ ਤਾਂ ਜਿਆਦਾ ਤੋਂ ਜਿਆਦਾ ਪ੍ਰਕਾਸ਼ ਨੂੰ ਅਕਰਸ਼ਿਤ ਕੀਤਾ ਜਾ ਸਕਦਾ ਹੈ। ਜਿਹੜੇ ਕਮਰਿਆਂ ਵਿੱਚ ਰੌਸ਼ਨੀ ਘੱਟ ਜਾਂਦੀ ਹੈ ਤਾਂ ਉਥੇ ਕ੍ਰਿਸਟਲ ਬਾਲ ਲਗਾਉਣੀ ਚਾਹੀਦੀ ਹੈ। ਕ੍ਰਿਸਟਲ ਬਾਲ ਹਮੇਸ਼ਾ ਡਾਇਮੰਡ ਕਟ ਵਾਲੀ ਲਗਾਉਣੀ ਚਾਹੀਦੀ ਹੈ। ਇਸ ਨੂੰ ਤੁਸੀਂ ਘਰ ਵਿੱਚ ਕਿਸੇ ਵੀ ਖੇਤਰ ਵਿੱਚ ਲਗਾ ਸਕਦੇ ਹੋ। ਜਿਸ ਖੇਤਰ ਵਿੱਚ ਲਗਾਉਗੇ ਇਹ ਉਸ ਖੇਤਰ ਨੂੰ ਸਕ੍ਰੀਅ ਕਰ ਦੇਵੇਗੀ। ਜੇ ਕੋਈ ਵਿਅਕਤੀ ਲੰਬੇ ਸਮੇਂ ਤੋਂ ਬੀਮਾਰ ਹੈ ਤਾਂ ਉਸ ਦੇ ਕਮਰੇ ਵਿੱਚ ਕ੍ਰਿਸਟਲ ਬਾਲ ਨੂੰ ਮੁੱਖ ਦੁਆਰ ਤੇ ਵਿੰਡ ਚਾਇਮ ਦੇ ਨਾਲ ਲਗਾ ਕੇ ਪੂਰੇ ਘਰ ਵਿੱਚ ਸਕਾਰਾਤਮਕ ਉਰਜਾ ਨੂੰ ਫੈਲਾਇਆ ਜਾ ਸਕਦਾ ਹੈ। ਕ੍ਰਿਸਟਲ ਬਾਲ ਨੂੰ ਹਮੇਸ਼ਾ 6-7 ਦਿਨਾਂ ਵਿੱਚ ਨਮਕ ਦੇ ਪਾਣੀ ਦੇ ਅੰਦਰ ਪਾ ਕੇ ਫਿਰ ਸਾਦੇ ਪਾਣੀ ਨਾਲ ਧੋ ਕੇ ਸਵੇਰੇ ਦੀ ਧੁੱਪ ਦਿਖਾਉਣੀ ਚਾਹੀਦੀ ਹ
''''''''''''''''''''''''''''''''''''''''''''''''''''''''''''''''''''''''''''''''''''''''



No comments: